ਆਧੁਨਿਕ ਡੇਅਰੀ ਦੀਆਂ ਜਰੂਰਤਾ ਅਨੁਸਾਰ ਪਸ਼ੂ ਦੇ ਵਿਕਾਸ, ਸੂਆ ਅਤੇ ਦੁੱਧ ਦੀ ਮਾਤਰਾ ਅਤੇ ਗੁਨਵਤਾ ਨੂੰ ਧਿਆਨ ਵਿਚ ਰੱਖਦੇ ਹੋਏ ਲਾਲ ਬਾਦਸ਼ਾਹ ਫੀਡ ਨੂੰ ਤਿਆਰ ਕੀਤਾ ਜਾਂਦਾ ਹੈ । ਫੈਟ ਅਤੇ  ਪ੍ਰੋਟੀਨ ਦੇ ਉੱਤਮ  ਸਰੋਤਾਂ ਨੂੰ ਫੀਡ ਵਿਚ ਸ਼ਾਮਿਲ ਕਰਨ ਤੋਂ ਪਹਿਲਾ ਉਹਨਾ ਦੀ ਗੁਨਵਤਾ ਨੂੰ ਮਾਪ ਦੰਡਾ ਤੇ ਪਰਖਿਆ ਜਾਂਦਾ ਹੈ ਅਤੇ ਉਹਨਾਂ ਤੇ ਖਰਾ ਉਤਰਨ ਤੋਂ ਬਾਦ ਹੀ ਉਹਨਾ ਨੂੰ ਫੀਡ ਵਿਚ ਸ਼ਾਮਿਲ ਕਿਤਾ ਜਾਂਦਾ ਹੈ। ਖੁਲਾ ਅਤੇ ਸਾਫ ਸੁਥਰਾ ਮਹੌਲ ਫੀਡ ਦੀ ਗੁਨਵਤਾ ਨੂੰ ਬਰਕਾਰ ਰਖਦਾ ਹੈ। ਲਗਾਤਾਰ ਸੁਧਾਰ ਅਤੇ ਉਚ ਤਕਨਾਲੋਜੀ ਦੀ ਵਰਤੋਂ ਸਾਡੇ ਗਾਹਕਾਂ ਦਾ ਮੁਨਾਫਾ ਵਧਾਉਣ ਵਿਚ ਸਹਾਇਕ ਹੁੰਦੀ ਹੈ। ਜਿਸ ਕਾਰਨ ਇਹ ਪਸ਼ੂ ਪਾਲਕਾਂ ਦੀ ਹਰਮਨ ਪਿਆਰੀ ਫੀਡ ਹੈ।

ਲਾਲ ਬਾਦਸ਼ਾਹ ਖਲ 100% ਸੁਦਤਾ ਦੀ ਗਰੰਟੀ

ਦੇਸ਼ ਦੇ ਵੱਖ ਵੱਖ ਕੋਨੀਆ ਤੋਂ ਉੱਚ ਕੁਆਲਿਟੀ ਦੇ ਵੜੇਵੇ ਖਰੀਦ ਕੇ ਆਧੁਨਿਕ ਤਕਨਾਲੋਜੀ ਨਾਲ 100% ਸ਼ੁਦਤਾ ਦੀ ਗਰੰਟੀ ਨਾਲ ਲਾਲ ਬਾਦਸ਼ਾਹ ਖੱਲ ਨੂੰ ਤਿਆਰ ਕਿਤਾ ਜਾਂਦਾ ਹੈ। ਇਸ ਖੱਲ ਵਿਚ ਤੇਲ ਦੀ ਭਰਪੂਰ ਮਾਤਰਾ ਹੁੰਦੀ ਹੈ। ਜੋ ਕੀ ਆਮ ਖੱਲਾ ਵਿਚ ਨਹੀਂ ਪਾਈ ਜਾਂਦੀ। ਜਿਸ ਨਾਲ ਪਸ਼ੂਆ ਦੀ ਸਿਹਤ ਅਤੇ ਦੁੱਧ ਦੀ ਮਾਤਰਾ ਵਿਚ ਵਾਧਾ ਹੁੰਦਾ ਹੈ ਅਤੇ ਸਾਡੇ ਪਸ਼ੂ ਪਾਲਕਾਂ ਦਾ ਮੁਨਾਫ਼ਾ ਵਧਦਾ ਹੈ।

 

As per the requirements of modern dairy, the development of push needles and milk quantity and quality are taken into consideration, the lal badshah feed is measured and tested for quality before adding to the feed and only after testing good they are met to added in feed. The open and clean environment maintains the quality of the feed. The constant use of super and high technology helps our customers increase their profits. Due to which it is a popular feed of cattle breeders.

Lal badshah Khal 100% purity guarantees

Lal Badshah Khal is made with a guarantee by purchasing quality wares from different parts of the country. It contains a lot of oil. Which is not found in common khals. This promotes animal health and milk production and increases the profitability of Cattle breeders.