Lal Badshah Panjiri Feed

ਲਾਲ ਬਾਦਸ਼ਾਹ, ਪੰਜੀਰੀ ਫੀਡ

ਗਾਂ ਮੱਝ ਦੇ ਬੇਹਤਰੀਨ ਸਿਹਤ ਦੇ ਉਤਪਾਦਨ ਲਈ ਲਾਲ ਬਾਦਸ਼ਾਹ ਪੰਜੀਰੀ ਫੀਡ ਤਾਜੇ ਸੂਏ ਪਸ਼ੂ ਨੂੰ ਰੋਜਾਨਾ 4 ਕਿਲੋ 30 ਦਿਨਾਂ ਤੱਕ ਦਿਓ। ਇਸ ਫੀਡ ਨਾਲ ਵਧਦੇ ਦੁੱਧ ਉਤਪਾਦਨ ਅਨੁਸਾਰ ਦੁੱਧ ਵਾਲੀ ਫੀਡ ਪੰਜੀਰੀ ਫੀਡ ਨਾਲ ਐਕਸਟਰਾ ਦਿੱਤੀ ਜਾਵੇ।

Feed 4 kg daily to new born cattle upto 30 days regularly for better health. Give Milk feed Panjiri extra as per milk growth.

Category:

Leave A Reply