ਲਾਲ ਬਾਦਸ਼ਾਹ ਹੀਫਰ ਜਾਂ ਡਰਾਈ ਗਾ ਫੀਡ
ਵੈੜ ਦੇ ਗੱਭਣ ਹੋਣ ਤੋਂ ਬਾਅਦ ਜਾਂ ਗਾਂ ਦੇ ਡਰਾਈ ਕਰਨ ਤੋਂ ਬਾਅਦ ਅਤੇ ਸੂਣ ਤੋਂ 25 ਦਿਨ ਪਹਿਲਾਂ ਤੱਕ ਦੇ ਸਮੇਂ ਲਈ ਲਾਲ ਬਾਦਸ਼ਾਹ ਹੀਫਰ ਡਰਾਈ ਫੀਡ ਰੋਜ਼ਾਨਾ 2 ਕਿਲੋ ਵਰਤੀ ਜਾਵੇ।
Give 2 kg Lal Badshah Heefer/Dry(twice a day) upto 25 days when your cattle is pregnant or dry.