
Lal Badshah
ਲਾਲ ਬਾਦਸ਼ਾਹ ਫੀਡ ਵੱਲੋਂ ਉੱਨਤ ਡੇਅਰੀ ਫਾਰਮਿੰਗ ਲਈ ਕਿਸਾਨ ਭਰਾਵਾਂ ਦੀ ਸਹੂਲਤ ਲਈ ਪਿੰਡ ਅਤੇ ਬਲਾਕ ਪੱਧਰੀ ਆਧੁਨਿਕ ਡੇਅਰੀ ਦੇ ਕੈਂਪ ਲਗਵਾਉਣ ਲਈ ਡੇਅਰੀ ਮਾਹਰਾਂ ਦੀ ਟੀਮ ਤਿਆਰ ਕੀਤੀ ਗਈ ਹੈ। ਡੇਅਰੀ ਨੂੰ ਪ੍ਰਫੁੱਲਿਤ ਕਰਨ ਲਈ ਇਹ ਆਧੁਨਿਕ ਡੇਅਰੀ ਜਾਗਰੂਕਤਾ ਕੈਂਪ ਦੀਆਂ ਸੇਵਾਵਾਂ ਬਿਲਕੁਲ ਮੁੱਫਤ ਉਪਲੱਬਧ ਹਨ।
ਵਧੇਰੇ ਜਾਣਕਾਰੀ ਲਈ ਅਤੇ ਆਪਣੇ ਪਿੰਡ ਕੈਂਪ ਲਗਵਾਉਣ ਲਈ ਸਪੰਰਕ ਕਰੋ।
ਕੈਂਪ ਦੇ ਵਿਸ਼ੇ:
- ਜਿਸਨ ਮੈਨੇਜਮੈਂਟ
- ਮੱਕੀ ਦਾ ਆਚਾਰ ਅਤੇ ਜਵੀਂ ਦਾ ਹੇ ਬਣਾਉਣਾ।
- ਵੱਟੀ-ਕੋਟੀਆਂ ਦਾ ਤੁੱਲ ਸਰੀਰਿਕ ਵਾਧਾ।
- ਮੈਸਟਾਈਟੇਸ ਦੇ ਕਾਰਨ ਅਤੇ ਉਪਾਅ। 5. ਹਾਈ ਕਨਸੈਪਸਨ ਅਤੇ ਰਪੀਟਰ ਪਸ਼ੂ ਦਾ ਹੱਲ।
- ਡੇਅਰੀ ਮੈਨੇਜਮੈਂਟ। ਆਦਿ।