Lal Badshah Cattle Feed

ਲਾਲ ਬਾਦਸ਼ਾਹ ਬਨੇਲਾ ਖੁਲ ਦੀ ਅਪਾਰ ਸਫਲਤਾ ਤੋਂ ਬਾਅਦ ਆਧੁਨਿਕ ਡੇਅਰੀ ਦੀਆਂ ਜਰੂਰਤਾਂ ਨੂੰ ਧਿਆਨ ਨਾਲ ਰੱਖਦ ਹੋਏ ਡੇਅਰੀ ਫਾਰਮਰਾਂ ਲਈ ਹੁਣ ਲਾਲ ਬਾਦਸ਼ਾਹ ਫੀਡ ਦੀ ਕੁਆਲਟੀ ਭਰਪੂਰ ਸੀਰਜ ਦਾ ਨਵਾਂ ਤੋਹਫਾ । ਭਰਤ ਕੁਮਾਰ ਸੁਨੀਲ ਕੁਮਾਰ ਦੁਆਰਾ ਆਧੁਨਿਕ ਅਰੀ ਦੇ ਜੀਵਨ ਜਾਂਚ ਪ੍ਰੋਗਰਾਮ ਅਤੇ ਰਾਸ਼ਨਿੰਗ ਦੀ ਅਹਿਮੀਅਤ ਨੂੰ ਦੇਖਦੇ ਹੋਏ, ਲਾਲ ਬਾਦਸ਼ਾਹ ਫੀਡ ਨੂੰ ਡੇਅਰੀ ਦੇ ਪ੍ਰੋਜੈਕਟਾਂ (ੳ, ਵਿਕਾਸ ਪ੍ਰੋਜੈਕਟ ਅ. ਸੂਆ ਪ੍ਰੋਜੈਕਟ ਲ ਦੁੱਧ ਪ੍ਰੋਜੈਕਟ ਅਨੁਸਾਰ ਤਿਆਰ ਕੀਤਾ ਜਾਂਦਾ ਹੈ, ਤਾਂ ਕਿ ਡੇਅਰੀ ਵਿਚ ਵਧੇਰੇ ਦੁੱਧ ਉਤਪਾਦਨ, ਵਧੇਰੇ ਫੋਟ, ਵਧੇਰ ਐਸ.ਐਨ.ਐਫ ਤੇ ਹਰੇਕ ਸਾਲ ਸੂਆ ਹਾਸਿਲ ਕਰਕੇ ਵਧੇਰੇ ਮੁਨਾਫਾ ਲਿਆ ਜਾ ਸਕੇ ।